Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garurẖ(u). ਸੱਪ ਦੇ ਵਿਹੁ ਨੂੰ ਕੱਟਣ ਵਾਲਾ ਗਾਰੂੜ ਮੰਤਰ। antidote, holy text to ward of the poison of snake.
ਉਦਾਹਰਨ:
ਗਰੁੜੁ ਸਬਦੁ ਮੁਖਿ ਪਾਇਆ ਹਊਮੈ ਬਿਖੁ ਹਰਿ ਮਾਰੀ ॥ Raga Malaar 3, 9, 1:2 (P: 1260).

Mahan Kosh Encyclopedia

ਸੰ. गारुड- ਗਾਰੁੜ. ਗਰੁੜ ਹੈ ਜਿਸ ਦਾ ਦੇਵਤਾ, ਐਸਾ ਸੱਪ ਦਾ ਵਿਹੁ ਦੂਰ ਕਰਨ ਦਾ ਮੰਤ੍ਰ। 2. ਸੱਪ ਦਾ ਵਿਸ਼ ਦੂਰ ਕਰਨ ਵਾਲੀ ਦਵਾਈ. “ਘਸਿ ਗਰੁੜੁ ਸਬਦ ਮੁਖਿ ਲੀਠਾ.” (ਗਉ ਮਃ ੪) ਗੁਰਸ਼ਬਦ ਰੂਪ ਗਾਰੁੜ ਚੱਟਿਆ. ਦੇਖੋ- ਲੀਠਾ. “ਗਰੁੜੁ ਸਬਦੁ ਮੁਖਿ ਪਾਇਆ, ਹਉਮੈ ਬਿਖੁ ਹਰਿ ਮਾਰੀ.” (ਮਲਾ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits