Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garāh. ਮਗਰਮਛ। crocodile. ਉਦਾਹਰਨ: ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ Raga Sorath 9, 4, 2:1 (P: 632).
|
Mahan Kosh Encyclopedia |
ਨਾਮ/n. ਗ੍ਰਾਸ. ਬੁਰਕੀ। 2. ਸੰ. ਗ੍ਰਾਹ. ਜਲਹਸ੍ਤੀ. ਤੇਂਦੂਆ. “ਗਜ ਗਰਾਹ ਤੇ ਛੂਟਾ.” (ਸੋਰ ਮਃ ੯) 3. ਕੈ਼ਦੀ। 4. ਸ਼ਸਤ੍ਰ ਦਾ ਦਸ੍ਤਾ। 5. ਵਿ. ਗ੍ਰਹਣ (ਫੜਨ) ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|