Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gadi-ā. ਰਲਿਆ, ਮਿਲਿਆ। coming in contact. ਉਦਾਹਰਨ: ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ Raga Aaasaa 1, Vaar 19ਸ, 1, 1:7 (P: 473).
|
Mahan Kosh Encyclopedia |
ਦ੍ਰਿੜ੍ਹ ਕਰਕੇ ਧਸਾਇਆ. ਠੋਕਿਆ। 2. ਮਿਲਾਇਆ. ਸੰਬੰਧਿਤ ਹੋਇਆ. “ਪਾਪੀ ਸਿਉ ਤਨੁ ਗਡਿਆ.” (ਵਾਰ ਆਸਾ) ਪਾਪੀ ਤਨੁ ਸਿਉ ਗਡਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|