Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gatak. ਪਚਾਕਾ, ਪੀਣ ਲੱਗਿਆ ਕੰਨ ਵਿਚੋਂ ਉਪਜੀ ਧੁਨੀ। draughts, smack.
ਉਦਾਹਰਨ:
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਊ ਗੂੰਗਾ ਗਟਕ ਸਮ੍ਹ੍ਹਾਰੇ ॥ Raga Nat-Naraain 4, Asatpadee 1, 4:2 (P: 980).
ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥ (ਗਟਗਟ ਕਰਕੇ). Raga Kaliaan 4, Asatpadee 1, Asatpadee 1, 5:2 (P: 1323).

SGGS Gurmukhi-English Dictionary
[P. v.] The drinking sound, to enjoy the drinking sound
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਗਟਕਾ) ਨਾਮ/n. ਅਨੁ. ਦੁੱਧ ਆਦਿਕ ਪੀਣ ਸਮੇਂ ਕੰਠ ਵਿੱਚ ਹੋਈ ਧੁਨਿ. ਗਟਗਟ ਸ਼ਬਦ। 2. ਘੁੱਟ ਭਰਣ ਦੀ ਕ੍ਰਿਯਾ. “ਜਿਉ ਗੂੰਗਾ ਗਟਕ ਸਮਾਰੇ.” (ਨਟ ਅ: ਮਃ ੪) “ਰਸ ਰਸਿਕ ਗਟਕ ਨਿਤ ਪੀਜੈ.” (ਕਲਿ ਅ: ਮਃ ੪) “ਹਰਿ ਪੀਆ ਰਸ ਗਟਕੇ.” (ਸੂਹੀ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits