Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaji-ā. ਜੋਰ ਨਾਲ ਪ੍ਰਗਟ ਹੋਇਆ। became menifest, revealed.
ਉਦਾਹਰਨ:
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਬਿਦੁ ਗਜਿਆ ॥ Raga Kaanrhaa 4, Vaar 7:2 (P: 1315).

Mahan Kosh Encyclopedia

ਗਰਜਿਆ. ਗਰਜਨ ਕੀਤਾ. “ਗੁਰਸਬਦੀ ਗੋਬਿੰਦ ਗਜਿਆ.” (ਮਃ ੪ ਵਾਰ ਕਾਨ) ਗੋਬਿੰਦ ਦਾ ਜੈਕਾਰ ਗਜਾਇਆ. ਉਦਾਸੀ ਸਾਧੂ ਅਰਦਾਸ ਵਿੱਚ ਬੋਲੋ ਦੀ ਥਾਂ ਗਾਜੋ ਸ਼ਬਦ ਵਰਤਦੇ ਹਨ, ਜਿਵੇਂ- ਨਾਨਕ ਨਿਰਬਾਣ ਦਾ ਧਿਆਨ ਧਰ ਕੇ ਗਾਜੋ ਜੀ ਵਾਹਗੁਰੂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits