Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gajḏẖar. ਮੇਘ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਸੱਤ ਹਨ: ਬੈਰਾਧਰ, ਕੇਦਾਰਾ, ਜਬਲੀਧਰ ਨਟ, ਜਲਧਾਰਾ, ਸੰਕਰ ਤੇ ਸਿਆਮਾ। one of the eight melodies of Rag Megh.
ਉਦਾਹਰਨ:
ਬੈਰਾਧਰ ਗਜਧਰ ਕੇਦਾਰਾ ॥ Raagmaalaa 1:55 (P: 1430).

SGGS Gurmukhi-English Dictionary
The son of Megha Rāja.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਰਾਜਾ, ਜੋ ਹਾਥੀ ਰਖਦਾ ਹੈ। 2. ਉਹ ਜੰਗਲ, ਜਿਸ ਵਿੱਚ ਹਾਥੀ ਰਹਿੰਦੇ ਹਨ। 3. ਡਿੰਗ. ਦਰਜੀ. ਕਪੜੇ ਸਿਉਣ ਵਾਲਾ, ਜੋ ਮਿਣਨ ਲਈ ਗਜ ਰਖਦਾ ਹੈ। 4. ਸਰੰਦਾ ਸਾਰੰਗੀ ਤਾਊਸ ਆਦਿ ਵਾਜੇ ਵਜਾਉਣ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits