Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ga-u. ਗਉਣ, ਜਨਮ ਮਰਨ ਦਾ ਗੇੜ, ਆਵਾ ਗਵਨ। transmigration, cycle of reincarnation.
ਉਦਾਹਰਨ:
ਗੁਰੂ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ ॥ Sava-eeay of Guru Amardas, 14:4 (P: 1394).

SGGS Gurmukhi-English Dictionary
[1. n.] 1. (from Sk. Pra. Gamva, P. Gaum) need, want, desire. 2. From Gavana, wandering through the cycle of existence
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਗਮਨ. ਨਾਮ/n. ਜਾਣਾ। 2. ਭਾਵ- ਮਰਨਾ। 3. ਆਵਾਗਮਨ. “ਅਭਉ ਲਭਹਿ ਗਉ ਚੁਕਿਹ.” (ਸਵੈਯੇ ਮਃ ੩ ਕੇ) ਆਵਾਗੌਣ ਮਿਟਜਾਂਦਾ ਹੈ। 4. ਕਦਮ. ਡਿੰਘ. “ਮਨੁ ਕੇ ਨਲ ਕੇ ਚਲਤੇ ਨ ਚਲੀ ਗਉ ” (ਦੱਤਾਵ) ਮਨੁ ਅਤੇ ਨਲ ਆਦਿਕ ਰਾਜਿਆਂ ਦੇ ਮਰਨ ਸਮੇਂ ਇੱਕ ਕਦਮ ਭੀ (ਪ੍ਰਿਥਿਵੀ) ਸਾਥ ਨਹੀਂ ਚੱਲੀ. “ਭਰੋਂ ਤਿਰਛੀ ਤੁਮ ਗਉਹੈਂ.” (ਕ੍ਰਿਸਨਾਵ) ਤਿਰਛੀ ਡਿੰਘਾਂ ਭਰਦੇ ਹੋ। 5. ਦੇਖੋ- ਗੌ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits