Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖaᴺd(i). 1. ਹਿੱਸੇ, ਭਾਗ। 2. ਟੁਕੜੇ ਟੁਕੜੇ ਕਰ। 1. spheres, regions, continents realm. 2. cut/break into pieces.
ਉਦਾਹਰਨਾ:
1. ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥ (ਦੇਸ਼ ਤੇ ਸੰਸਾਰ). Raga Sireeraag 4, Chhant 1, 4:4 (P: 79).
2. ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਯ੍ਯਉ ॥ (ਟੁਕੜੇ ਟੁਕੜੇ ਕਰ). Sava-eeay of Guru Ramdas, Sal-y, 1:2 (P: 1406).

Mahan Kosh Encyclopedia

ਖੰਡ (ਦੇਸ਼) ਵਿੱਚ। 2. ਭਾਵ- ਸ਼ਰੀਰ ਵਿੱਚ. “ਜੋ ਬ੍ਰਹਮੰਡਿ ਖੰਡਿ ਸੋ ਜਾਣਹੁ.” (ਮਾਰੂ ਸੋਲਹੇ ਮਃ ੧) 3. ਖੰਡਨ ਕਰਕੇ. “ਭਵਰੁ ਵਸੈ ਭੈ ਖੰਡਿ.” (ਮਃ ੩ ਵਾਰ ਮਾਰੂ ੧) ਜਿਗ੍ਯਾਸੂ ਰੂਪ ਭ੍ਰਮਰ, ਭੈ ਮਿਟਾਕੇ ਵਸਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits