Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖorẖā. ਦਰਖਤ ਵਿਚਲੀਆਂ ਖੁੱਡਾਂ, ਜਿਥੇ ਕਈ ਵਾਰੀ ਪੰਛੀ ਆਲ੍ਹਣੇ ਪਾ ਕੇ ਰਹਿੰਦੇ ਹਨ। cavities viz., stages.
ਉਦਾਹਰਨ:
ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ (ਕਾਲ ਦੀਆਂ ਤਿੰਨ ਖੋੜਾਂ ਭਾਵ ਅਵਸਥਾਵਾਂ ਬਾਲ, ਜਵਾਨੀ ਤੇ ਬਿਰਧ ਅਵਸਥਾ). Raga Sireeraag 1, 26, 3:1 (P: 23).

Mahan Kosh Encyclopedia

ਸੰ. षोढा- ਸ਼ੋਢਾ. ਵ੍ਯ. ਛੀ ਪ੍ਰਕਾਰ. ਛੀ ਤਰਾਂ ਨਾਲ। 2. ਮਰਾ-ਨਾਮ/n. ਪਾਬੰਦੀ. ਬੰਧਨ. ਨਿਯਮ. “ਤੀਨ ਖੋੜਾ ਨਿਤ ਕਾਲ ਸਾਰੈ.” (ਸ੍ਰੀ ਮਃ ੧) ਤਿੰਨ ਬੰਧਨਾਂ ਵਿੱਚ ਨਿੱਤ ਸਮਾਂ ਵਿਤਾਉਂਦਾ ਹੈ. ਤ੍ਰਿਕਾਲ- ਸੰਧ੍ਯਾ ਅਥਵਾ- ਮਨ ਵਾਣੀ ਕਰਮ ਕਰਕੇ ਸ਼ੁਭ ਕਰਮਾਂ ਦਾ ਪਾਲਨ. ਦੇਖੋ- ਬੀਸ ਸਪਤਾਹਰੋ ਬਾਸਰੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits