Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖol(i). 1. ਖੋਲ ਕੇ; ਖਲਾਰ ਕੇ। 2. ਬੰਦ ਨ ਰਹਿਣ ਦੇ ਕੇ, ਖੋਲ ਕੇ। 3. ਦੂਰ ਕਰਕੇ, ਲਾਹ ਕੇ। 4. ਬਝਿਆ ਨਾ ਰਹਿਣ ਦੇ। 1. opened. 2. opening. 3. unveiling. 4. loosening.
ਉਦਾਹਰਨਾ:
1. ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ (ਫੋਲ ਕੇ). Raga Gaurhee 5, 100, 1:1 (P: 186).
ਉਦਾਹਰਨ:
ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥ (ਖਜਾਨਾ ਖੋਲ ਕੇ). Raga Maaroo 4, 4, 3:2 (P: 996).
2. ਖੋਲਿ ਕਪਾਟ ਮਹਲਿ ਕਿ ਨ ਜਾਹੀ ॥ Raga Gaurhee, Kabir, Baavan Akhree, 17:2 (P: 341).
3. ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ Raga Raamkalee 1, Oankaar, 12:1 (P: 931).
4. ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥ Raga Tukhaaree 1, Chhant 5, 3:5 (P: 1112).

SGGS Gurmukhi-English Dictionary
[P. v.] (from Kholhanā) opened
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਖੋਲ੍ਹਿ) ਖੋਲ੍ਹਕੇ. ਕੁਸ਼ਾਦਾ ਕਰਕੇ. “ਖੋਲਿ ਕਪਟ ਗੁਰਿ ਮੇਲੀਆ.” (ਵਾਰ ਜੈਤ) ਕਪਾਟ ਖੋਲਕੇ ਮੇਲੀਆ. “ਦਰਸਨ ਦੀਜੈ ਖੋਲ੍ਹਿ ਕਿਵਾਰ.” (ਬਿਲਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits