Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖote. 1. ਭੈੜੀ ਨੀਅਤ ਵਾਲੇ, ਕਪਟੀ। 2. ਨਕਲੀ, ਰਲਾ ਵਾਲੇ। 1. bad-intentioned, false. 2. counterfeit.
ਉਦਾਹਰਨਾ:
1. ਖੋਟੇ ਜਾਤ ਨ ਪਾਤਿ ਹੈ ਖੋਟਿ ਨ ਸੀਝਸਿ ਕੋਇ ॥ Raga Sireeraag 1, 23, 3:2 (P: 23).
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥ Raga Maajh 1, Vaar 18ਸ, 2, 1:11 (P: 146).
2. ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥ Raga Sireeraag 1, 7, 4:2 (P: 57).
ਖੋਟੇ ਕਾ ਮੁਲੁ ਏਕ ਦੁਗਾਣਾ ॥ (ਖੋਟੇ ਰੁਪਏ). Raga Dhanaasaree 1, 6, 2:2 (P: 662).

.

© SriGranth.org, a Sri Guru Granth Sahib resource, all rights reserved.
See Acknowledgements & Credits