Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖo-e. 1. ਦੂਰ ਕੀਤੀ। 2. ਗਵਾ ਲਏ, ਖੋ ਬੈਠਾ, ਅਜਾਈਂ ਲੰਘ ਗਏ। 3. ਵਾਂਝਿਆ ਰਹਿ ਗਿਆ। 1. shed of, annulled. 2. lost. 3. deprived of.
ਉਦਾਹਰਨਾ:
1. ਕਾਮ ਕ੍ਰੋਧ ਲੋਭ ਮਦ ਖੋਏ ॥ (ਦੂਰ ਕੀਤੇ). Raga Gaurhee 5, 144, 3:1 (P: 194).
ਨਾਨਕ ਗੁਰਿ ਖੋਏ ਭ੍ਰਮ ਭੰਗਾ ॥ (ਦੂਰ ਕੀਤੇ). Raga Aaasaa 5, 83, 4:3 (P: 391).
2. ਬਾਮਨ ਕਹਿ ਕਹਿ ਜਨਮੁ ਮਤ ਖੋਇ ॥ Raga Gaurhee, Kabir, 7, 1:2 (P: 234). 3. ਬਾਹਰੁ ਧੋਇ ਅੰਤਰੁ ਮਨੁ ਮੈਲਾ, ਦੁਇ ਠਉਰ ਅਪੁਨੇ ਖੋਇ ॥ Raga Aaasaa 5, 42, 1:1 (P: 381).

.

© SriGranth.org, a Sri Guru Granth Sahib resource, all rights reserved.
See Acknowledgements & Credits