Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖo-ī-ai. 1. ਦੂਰ ਕਰੀਏ, ਗਵਾਈਏ। 2. ਨੁਕਸਾਨ/ਘਾਟਾ ਉਠਾਈਏ। 1. shed off. 2. lose. ਉਦਾਹਰਨਾ: 1. ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥ (ਦੂਰ ਕਰੀਏ, ਗਵਾਈਏ). Raga Sireeraag 3, 41, 1:3 (P: 29). 2. ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥ Raga Devgandhaaree 5, 2, 1:2 (P: 528).
|
|