Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖo-ī. 1. ਗੁਆ ਲਈ। 2. ਮੁਕਾ ਲਏ। 3. ਦੂਰ ਹੋ ਗਈ। 4. ਗੁਆ ਦਿਤੀ, ਦੂਰ ਕਰ ਦਿਤੀ। 1. lost. 2. fail them. 3. removed. 4. obliterated.
ਉਦਾਹਰਨਾ:
1. ਪੜਿ ਪੜਿ ਪੰਡਿਤ ਮੋਨੀ ਥਾਕੇ ਦੂਜੈ ਭਾਇ ਪਤਿ ਖੋਈ ॥ (ਗੁਆ ਲਈ). Raga Sireeraag 3, Asatpadee 25, 7:2 (P: 70).
2. ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥ (ਗੁਆ ਲਈ ਅਰਥਾਤ ਮੁਕਾ ਲਈ). Raga Maajh 3, Asatpadee 23, 6:1 (P: 123).
3. ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ (ਲਹਿ ਗਈ, ਦੂਰ ਹੋ ਗਈ). Raga Sorath 5, 33, 1:1 (P: 617).
4. ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥ (ਦੂਰ ਕੀਤੀ). Raga Raamkalee 5, 3, 4:2 (P: 883).

Mahan Kosh Encyclopedia

ਗਵਾਈ. “ਖੋਈ ਹਉ.” (ਬਿਲਾ ਮਃ ੫) 2. ਖ਼ਤਮ ਕੀਤੀ. ਮੁਕਾਈ. “ਲਿਖਦਿਆ ਲਿਖਦਿਆ ਕਾਗਦ ਮਸੁ ਖੋਈ.” (ਮਾਝ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits