Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖair. ਖੈਰੀਅਤ, ਭੁਲਾ। good, happiness.
ਉਦਾਹਰਨ:
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ (ਰੱਬ ਦਾ ਸਭ ਤੋਂ ਭਲਾ ਮੰਗਣਾ). Raga Maajh 1, Vaar 7ਸ, 1, 3:2 (P: 141).

SGGS Gurmukhi-English Dictionary
[1. Ara. n.] 1. alms-giving. 2. goodness, virtue, kindness
SGGS Gurmukhi-English Data provided by Harjinder Singh Gill, Santa Monica, CA, USA.

English Translation
n.m. catechu (tree) Accacia catechu.

Mahan Kosh Encyclopedia

ਅ਼. [خَیر] ਖ਼ੈਰ. ਨਾਮ/n. ਭਲਾਈ. ਨੇਕੀ। 2. ਅਮਨ. ਸ਼ਾਂਤਿ. “ਊਹਾਂ ਖੈਰ ਸਦਾ ਮੇਰੇ ਭਾਈ.” (ਗਉ ਰਵਿਦਾਸ) 3. ਦਾਨ. ਖ਼ੈਰਾਤ. “ਤੀਜਾ ਖੈਰ ਖੁਦਾਇ.” (ਮਃ ੧ ਵਾਰ ਮਾਝ) ਤੀਜੀ ਨਮਾਜ਼ ਖ਼ੁਦਾ ਅਰਥ- ਖ਼ੈਰਾਤ (ਦਾਨ) ਹੈ.
“ਇਸ਼ਕ ਮੁਸ਼ਕ ਖਾਂਸੀ ਅਰੁ ਖੁਰਕ ਬਖਾਨੀਐ।
ਖੂਨ ਖੈਰ ਮਦਪਾਨ ਸੁ ਬਹੁਰ ਪ੍ਰਮਾਨੀਐ।
ਕਸ ਕੋ ਕਰਈ ਸਾਤ ਛੁਪਾਏ ਛਪਤ ਨਹਿ।
ਹੋ! ਹੋਵਤ ਪ੍ਰਗਟ ਨਿਦਾਨ ਸੁ ਸਾਰੀ ਸ੍ਰਿਸ਼੍ਟਿ ਮਹਿ.”
(ਚਰਿਤ੍ਰ ੧੫੪)
4. ਸੰ. ਖਦਿਰ ਬਿਰਛ. ਦੇਖੋ- ਖਦਿਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits