Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖe. 1. ਦੀ। 2. ਨੂੰ। 1. of. 2. to.
ਉਦਾਹਰਨਾ:
1. ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥ Raga Sireeraag 5, Chhant 3, 33:1 (P: 80).
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥ (ਦਾ, ਵਿਚ). Raga Gaurhee 5, Vaar 4, Salok, 5, 21 (P: 319).
2. ਜੋ ਡੁਬੰਦੋ ਆਪਿ ਸੋ ਤਰਾਏ ਕਿਨ੍ਹ੍ਹ ਖੇ ॥ Raga Maaroo 5, Vaar 20ਸ, 5, 1:1 (P: 1101).

SGGS Gurmukhi-English Dictionary
[Desi prep.] Of
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਿੰਧੀ. ਪ੍ਰਤ੍ਯ-ਸੰਬੰਧ ਬੋਧਕ. ਕਾ. ਕੀ. ਦਾ. ਦੇ. “ਧੂੜੀ ਮਜਨ ਸਾਧ ਖੇ.” (ਸ੍ਰੀ ਛੰਤ ਮਃ ੫) “ਹਰਿ ਤਾਰੇ ਸੰਗ ਜਨ ਖੇ.” (ਨਟ ਮਃ ੪) 2. ਕੋ. ਨੂੰ. ਤਾਂਈਂ. “ਜੋ ਡੁਬੰਦੋ ਆਪ ਸੋ ਤਰਾਏ ਕਿੰਨ ਖੇ?” (ਵਾਰ ਮਾਰੂ ੨ ਮਃ ੫) 3. ਸੰ. ਖੰ. ਨਾਮ/n. ਆਕਾਸ਼. “ਖੇ ਕਂਹਿ ਗਯੋ ਧਰਨਿ ਧਸਗਯੋ!” (ਕ੍ਰਿਸਨਾਵ) 4. ਸੰ. ਖੇ. ਆਕਾਸ਼ ਮੇਂ. “ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ.” (ਵਾਰ ਗਉ ੨ ਮਃ ੫) ਜਿਵੇਂ- ਖੇ (ਆਕਾਸ਼) ਵਿੱਚ ਦਾਮਿਨੀ (ਬਿਜਲੀ) ਦਾ ਚਮਤਕਾਰ ਹੈ, ਤਿਵੇਂ- ਕ੍ਸ਼ਣਭੰਗੁਰ (ਪਲ ਵਿੱਚ ਮਿਟਜਾਣ ਵਾਲਾ) ਜਗਤ ਦਾ ਵਰਤਾਰਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits