Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖīr(u). 1. ਦੁਧ। 2. ਸਮੁੰਦਰ। 1. milk. 2. sea, ocean.
ਉਦਾਹਰਨਾ:
1. ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥ Raga Sireeraag 1, ਪਹਿ 2, 1:2 (P: 75).
2. ਰਤਨ ਉਪਾਇ ਧਰੇ ਖੀਰੁ ਮਥਿਆ ਹਰਿ ਭਖਲਾਏ ਜਿ ਅਸੀ ਕੀਆ ॥ Raga Aaasaa 1, 7, 4:1 (P: 351).

Mahan Kosh Encyclopedia

(ਖੀਰਿ) ਸਿੰਧੀ. ਦੁੱਧ. ਦੇਖੋ- ਖੀਰ. “ਖੀਰੁ ਪੀਐ ਖੇਲਾਈਐ.” (ਸ੍ਰੀ ਮਃ ੧ ਪਹਰੇ) 2. ਕ੍ਸ਼ੀਰਸਮੁੰਦਰ. “ਰਤਨੁ ਉਪਾਇ ਧਰੇ ਖੀਰੁ ਮਥਿਆ.” (ਆਸਾ ਮਃ ੧) 3. ਪਾਯਸ. ਕ੍ਸ਼ੀਰਾੱਨ. ਦੇਖੋ- ਘਿਆਲੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits