Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖīnā. 1. ਨਾਸ ਹੁੰਦਾ ਹੈ। 2. ਨਿਰਬਲ, ਕੰਮਜ਼ੋਰ। 3. ਤੋਟਾ, ਨੁਕਸਾਨ। 1. destroyed. 2. weak. 3. harm.
ਉਦਾਹਰਨਾ:
1. ਆਵਤ ਜਾਤ ਜੋਨੀ ਦੁਖ ਖੀਨਾ ॥ Raga Gaurhee 5, 124, 1:2 (P: 190).
2. ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ Raga Sorath, Bheekhann, 1, 1:1 (P: 659).
3. ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ ॥ Raga Bilaaval 5, 97, 1:2 (P: 823).

Mahan Kosh Encyclopedia

ਦੇਖੋ- ਖੀਣਾ. “ਨੈਨਹੁ ਨੀਰ ਬਹੈ ਤਨੁ ਖੀਨਾ.” (ਸੋਰ ਭੀਖਨ) 2. ਖਿੰਨ. ਉਦਾਸ. ਨਾਰਾਜ਼. “ਕਾਹੂ ਨ ਕਰਤੇ ਕਛੁ ਖੀਨਾ.” (ਬਿਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits