Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖī-o. 1. ਮਸਤ, ਮਤਵਾਲਾ। 2. ਨਾਸ ਹੋਣਾ। 1. inebriated. 2. destroyed, neutralised. ਉਦਾਹਰਨਾ: 1. ਓੁਹੀ ਪੀਓ ਓੁਹੀ ਖੀਓ ਗੁਰਹਿ ਦੀਓ ਦਾਨੁ ਕੀਓ ॥ Raga Gaurhee 5, 157, 1:1 (P: 214). 2. ਦ੍ਰਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਹ੍ਹਰੇ ਸਹਜੇ ਬਿਖਿਆ ਭਈ ਖੀਓ ॥ Raga Aaasaa 5, 47, 2:2 (P: 382).
|
SGGS Gurmukhi-English Dictionary |
[v.] (from Sk. Kashiva) be absorbed, be intoxicated, be drunk
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਖੀਉ) ਸੰ. ਕ੍ਸ਼ੀਵ. ਵਿ. ਮਦਮੱਤ. ਮਤਵਾਲਾ. ਮਖ਼ਮੂਰ. ਖੀਵਾ. “ਉਹੀ ਪੀਓ ਉਹੀ ਖੀਓ.” (ਗਉ ਮਃ ੫) 2. ਸੰ. ਕ੍ਸ਼ਯ. ਨਾਸ਼. “ਸਹਿਜੇ ਬਿਖਿਆ ਭਈ ਖੀਓ.” (ਆਸਾ ਮਃ ੫) 3. ਭੈਰੋਪੁਰ ਦਾ ਵਸਨੀਕ ਇੱਕ ਭੱਲਾ ਜੋ ਗੁਰੂ ਅੰਗਦ ਜੀ ਦਾ ਸੇਵਕ ਸੀ. “ਖੀਓ ਭੱਲੇ ਕੋ ਤਹਿਂ ਧਾਮੂ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|