Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖārī. ਖਾਰੇ ਭਾਵ ਕੌੜੇ, ਬੇਸੁਆਦੇ। saline, brine. ਉਦਾਹਰਨ: ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ॥ Saw-yay, Guru Arjan Dev, 6:7 (P: 1388).
|
SGGS Gurmukhi-English Dictionary |
[1. var. 2. P. adj. 3. Desi v.] 1. from Khārā. 2. from Khare. 3. from Khare
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. volume of water or water level in a well, sprouting of water in a well.
|
Mahan Kosh Encyclopedia |
ਨਾਮ/n. ਪਿਟਾਰੀ. “ਪਤਿ ਕੁਸ਼੍ਟੀ ਕੋ ਧਰ ਵਿੱਚ ਖਾਰੀ.” (ਗੁਪ੍ਰਸੂ) 2. ਸਮੁੰਦਰ, ਜੋ ਖਾਰੇ ਜਲ ਵਾਲਾ ਹੈ. “ਖਾਰੀ ਲਗ ਲੱਛਮੀ ਸਗਰੀ.” (ਗੁਪ੍ਰਸੂ) 3. ਮੱਟੀ. ਚਾਟੀ. “ਡਾਰ ਦਈ ਦਧਿ ਕੀ ਸਭਿ ਖਾਰੀ.” (ਕ੍ਰਿਸਨਾਵ) 4. ਵਿ. ਖਾਰੇ ਸੁਆਦ ਵਾਲੀ. “ਅੰਤ ਕੀ ਬਾਰ ਹੋਤ ਕਤ ਖਾਰੀ.” (ਸਵੈਯੇ ਸ੍ਰੀ ਮੁਖਵਾਕ ਮਃ ੫) 5. ਸੰ. खारी. ਨਾਮ/n. ਇੱਕ ਮਣ ਅਠਾਈ ਸੇਰ ਤੋਲ।{679} 6. ਦਾਗ. ਧੱਬਾ. Footnotes: {679} ਕਿਤਨੇ ਗ੍ਰੰਥਾਂ ਵਿੱਚ ਦੋ ਮਣ ਸੋਲਾਂ ਸੇਰ ਖਾਰੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|