Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖāṯī. 1. ਖੁਦਾਈ ਕਰਨ ਵਾਲਾ, ਲਕੜੀ ਦਾ ਕੰਮ ਕਰਨ ਵਾਲਾ, ਤਰਖਾਣ ਭਾਵ ਨੀਵੀਂ ਜਾਤ ਦਾ। 2. ਖਾਂਦੀ। 3. ਟੋਏ ਵਿਚ। 1. one who digs, carpenter, viz., of low caste. 2. eats, partakes. 3. ditch.
ਉਦਾਹਰਨਾ:
1. ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥ Raga Gond, Kabir, 5, 2:4 (P: 871).
2. ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ Raga Gond, Naamdev, 7, 1:1 (P: 874).
3. ਗਲਾਂ ਕਰੇ ਘਣੇਰੀਆ ਤਾਂ ਅੰਨ੍ਹ੍ਹੇ ਪਵਣਾ ਖਾਤੀ ਟੋਵੈ ॥ Salok 1, 32:2 (P: 1412).

SGGS Gurmukhi-English Dictionary
[Var.] From Khāta
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. क्षतृ- ਕ੍ਸ਼ਤ੍ਰੀ. ਨਾਮ/n. ਕੱਟਣ ਵਾਲਾ, ਤਖਾਣ. ਭਾਵ- ਸ਼ੂਦ੍ਰ. “ਨਾ ਇਹੁ ਬ੍ਰਹਮਣ ਨਾ ਇਹੁ ਖਾਤੀ.” (ਗੌਂਡ ਕਬੀਰ) 2. ਸੰ. खातृ. ਵਿ. ਖੋਦਣ ਵਾਲਾ. ਪੁੱਟਣ ਵਾਲਾ। 3. ਖਾਤੇ (ਗ਼ਾਰ) ਵਿੱਚ. “ਅੰਨੇ ਪਵਣਾ ਖਾਤੀ ਟੋਵੈ.” (ਸਵਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits