Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖāṇī. 1. ਜੀਵਾਂ ਦੀ ਉਤਪਤੀ ਦੇ ਆਧਾਰ ਉਤੇ ਉਨ੍ਹਾਂ ਦੇ ਪ੍ਰਕਾਰ, ਇਹ ਹਨ ਅੰਡਜ (ਅੰਡਿਆਂ ਤੋਂ ਪੈਦਾ ਹੋਣ ਵਾਲੇ), ਜੇਰਜ (ਜੇਰ ਤੋਂ ਪੈਦਾ ਹੋਣ ਵਾਲੇ) ਸੇਤਜ (ਪਸੀਨੇ ਤੋਂ ਪੈਦਾ ਹੋਣ ਵਾਲੇ) ਅਥਵਾ ਉਤਭੁਜ (ਧਰਤੀ ਤੋਂ ਪੈਦਾ ਹੋਣ ਵਾਲੇ)। 2. ਖਾਨ। 1. division of living creatures on the basis of their sources of origin. 2. mine.
ਉਦਾਹਰਨਾ:
1. ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ Japujee, Guru Nanak Dev, 27:13 (P: 6).
ਉਦਾਹਰਨ:
ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥ Raga Gaurhee 5, Vaar 4:3 (P: 319).

SGGS Gurmukhi-English Dictionary
[P. n.] The four sources of life
SGGS Gurmukhi-English Data provided by Harjinder Singh Gill, Santa Monica, CA, USA.

English Translation
adj. extracted from ਖਾਣ1 mineral, concerning ਖਾਣ1; n.f. same as ਖਾਣ.

Mahan Kosh Encyclopedia

(ਖਾਣਿ) ਨਾਮ/n. ਖਾਨਿ. ਕਾਨ। 2. ਜੀਵਾਂ ਦੀ ਉਤਪੱਤੀ ਦੀ ਪ੍ਰਧਾਨ ਵੰਡ. “ਤੇਰੀਆ ਖਾਣੀ ਤੇਰੀਆ ਬਾਣੀ.” (ਮਾਝ ਅ: ਮਃ ੩) “ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ.” (ਸੋਰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits