Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖājai. ਖਾਂਦਾ। devour; partake; eaten up.
ਉਦਾਹਰਨ:
ਜੀਵਣ ਮਰਣਾ ਜਾਇ ਕੇ ਏਥੈ ਖਾਜੈ ਕਾਲਿ ॥ Raga Sireeraag 1, 3, 2:1 (P: 15).
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਪਿ ਗਵਾਈਐ ॥ (ਦੇ ਕੇ ਖਾਈਐ). Raga Aaasaa 1, Vaar 5:2 (P: 465).
ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥ (ਖਾਧੀ ਜਾ ਰਹੀ ਹੈ). Raga Tukhaaree 1, Chhant 2, 2:2 (P: 1110).

SGGS Gurmukhi-English Dictionary
[Var.] From Khājahi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਖਾਈਏ. “ਦੇ ਖਾਜੈ ਆਖਿ ਗਵਾਈਐ.” (ਵਾਰ ਆਸਾ) ਜੋ ਕਰਤਾਰ ਦੇਵੇ ਸੋ ਖਾਜੈ, “ਮੈ ਦਾਤਾ ਹਾਂ” ਇਹ ਆਖਕੇ ਗਵਾਈਐ। 2. ਦੇਕੇ (ਵੰਡਕੇ) ਛਕੀਏ, ਪਰ ਦਾਤਾ ਹੋਣ ਦਾ ਅਭਿਮਾਨ ਦੂਰ ਕਰੀਏ. ਅਰਥਾਤ- ਇਹ ਨਾ ਆਖਦੇ ਫਿਰੀਏ ਕਿ ਅਸੀਂ ਹੋਰਨਾਂ ਨੂੰ ਦਿੰਦੇ ਹਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits