Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖasmānā. ਮਾਲਕ ਦੇ ਵਾਂਗੂੰ, ਆਪਣਾ ਬਣਾ/ਸਮਝ ਕੇ ਰੱਖਿਆ ਕਰਨੀ, ਮਾਲਕ ਵਾਲਾ ਧਰਮ ਪੂਰਾ ਕਰਨਾ। owned, afforded refuge.
ਉਦਾਹਰਨ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ Raga Aaasaa 1, 39, 1:1 (P: 360).
ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥ Raga Aaasaa 5, 7, 1:1 (P: 372).

SGGS Gurmukhi-English Dictionary
[1. n. 2. n.] 1. (from Ara. Khasumānaha) support, protection, supervision. 2. (from Per. Khasmānā) hostility, attack
SGGS Gurmukhi-English Data provided by Harjinder Singh Gill, Santa Monica, CA, USA.

English Translation
n.m. lit. husband-hood; protection, refuge.

Mahan Kosh Encyclopedia

ਫ਼ਾ. [خَصمانہ] ਖ਼ਸਮਾਨਹ. ਮਾਲਿਕ ਦੀ ਤਰਹਿ. ਭਾਵ- ਮਾਲਿਕੀ. ਸ੍ਵਤ੍ਵ. ਅਪਣਾਉਣ ਦਾ ਭਾਵ. “ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ.” (ਆਸਾ ਮਃ ੧) ਖ਼ੁਰਾਸਾਨ ਤੇ ਆਪਣੀ ਹੁਕੂਮਤ ਦਾ ਸਿੱਕਾ ਬੈਠਾ ਕੇ, ਬਾਬਰ ਨੇ ਹਿੰਦੁਸਤਾਨ ਨੂੰ ਆ ਡਰਾਇਆ. “ਕੰਤ ਹਮਾਰੋ ਕੀਅਲੋ ਖਸਮਾਨਾ.” (ਆਸਾ ਮਃ ੫) 2. ਸਿੰਧੀ. ਖਸਿਮਾਨੋ. ਰਹ਼ਮ. ਕ੍ਰਿਪਾ. “ਪ੍ਰਭੁ ਜੀਉ, ਖਸਮਾਨਾ ਕਰਿ ਪਿਆਰੇ!” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits