Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖalo-ā. ਖਲੋਤਾ। stood. ਉਦਾਹਰਨ: ਵਿਚਿ ਕਰਤਾ ਪੁਰਖੁ ਖਲੋਆ ॥ (ਭਾਵ ਅੰਗ ਸੰਗ ਹੋਇਆ). Raga Sorath 5, 57, 1:1 (P: 623). ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ ॥ (ਖੜੋਤਾ ਹੈ). Raga Raamkalee, Balwand & Sata, Vaar 8:2 (P: 968).
|
SGGS Gurmukhi-English Dictionary |
[P. v.] (from Khalonā) stand
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਖਲੋਇਅੜਾ, ਖਲੋਹਾ, ਖਲੋਤਾ) ਖੜਾ ਹੋਇਆ. ਖੜੋਤਾ. ਖੜਾ. “ਨਿਕਟਿ ਖਲੋਇਅੜਾ ਮੇਰਾ ਸਾਜਨੜਾ.” (ਰਾਮ ਛੰਤ ਮਃ ੫) “ਵਿਚਿ ਕਰਤਾਰਪੁਰਖੁ ਖਲੋਆ.” (ਸੋਰ ਮਃ ੫) “ਅਗੈ ਆਇ ਖਲੋਹਾ.” (ਵਾਰ ਰਾਮ ੨ ਮਃ ੫) 2. ਖਲਿਹਾਨ (ਪਿੜ) ਵਿੱਚ. “ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ.” (ਸਵਾ ਮਃ ੩) ਜੋ ਖੇਤ ਬੀਜੀਐ, ਸੋ ਹੀ ਪਿੜ ਵਿੱਚ ਆਵੇਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|