Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖalāsī. ਛੁਟਕਾਰਾ। deliverance.
ਉਦਾਹਰਨ:
ਬੰਦਿ ਖਲਾਸੀ ਭਾਣੈ ਹੋਇ ॥ (ਛੁਟਕਾਰਾ). Japujee, Guru Nanak Dev, 25:10 (P: 5).

Mahan Kosh Encyclopedia

ਫ਼ਾ. [خلاصی] ਖ਼ਲਾਸੀ. ਨਾਮ/n. ਰਿਹਾਈ. ਛੁਟਕਾਰਾ. ਮੁਕਤਿ. “ਤਿਸੁ ਭਈ ਖਲਾਸੀ ਹੋਈ ਸਗਲ ਸਿਧਿ.” (ਗਉ ਅ: ਮਃ ੫) 2. ਜਹਾਜ ਦਾ ਉਹ ਨੌਕਰ, ਜੋ ਬੰਦਰ ਵਿੱਚ ਬੱਧੇ ਜਹਾਜ ਦਾ ਬੰਧਨ ਖੋਲ੍ਹਦਾ ਹੈ। 3. ਤੰਬੂ ਦੇ ਰੱਸੇ ਖੋਲ੍ਹਕੇ ਖ਼ੇਮੇ ਅਤੇ ਕਨਾਤ ਨੂੰ ਲਪੇਟਨ ਵਾਲਾ ਸੇਵਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits