Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖalvā-i-ā. ਖੜਾ ਕੀਤਾ। make them stand. ਉਦਾਹਰਨ: ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥ Raga Vadhans 4, Vaar 14:4 (P: 591).
|
Mahan Kosh Encyclopedia |
ਕ੍ਰਿ. ਖੜਾ ਕਰਵਾਇਆ. “ਭਗਤਾ ਅਗੈ ਖਲਵਾਇਆ.” (ਮਃ ੪ ਵਾਰ ਵਡ) 2. ਖਾਦਨ ਕਰਵਾਇਆ. ਭੋਜਨ ਕਰਵਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|