Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖal. 1. ਨੀਚ, ਦੁਸ਼ਟ। 2. ਮੂਰਖ। 1. low, vile, mean. 2. stupid, idiot, block head.
ਉਦਾਹਰਨਾ:
1. ਖਲ ਮੁਗਧ ਮੂੜ ਕਟਾਖ੍ਯ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥ Raga Goojree 5, Asatpadee 2, 6:2 (P: 508).
2. ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ Raga Bilaaval 5, 37, 1:1 (P: 809).

English Translation
adj. same as ਦੁਸ਼ਟ wicked.

Mahan Kosh Encyclopedia

ਸੰ. खल्. ਧਾ. ਬਟੋਰਨਾ-ਕੱਠਾ ਕਰਨਾ-ਇੱਕ ਥਾਂ ਤੋਂ ਦੂਜੇ ਥਾਂ ਕਰਨਾ-ਹਿੱਲਣਾ। 2. ਨਾਮ/n. ਖਲਹਾਨ. ਪਿੜ, ਜਿਸ ਵਿੱਚ ਦਾਣੇ ਕੱਠੇ ਕੀਤੇ ਜਾਣ, ਅਥਵਾ- ਹੇਠ ਉੱਪਰ ਹਿਲਾਏਜਾਕੇ ਗਾਹੇ ਜਾਣ. “ਲੈ ਤੰਗੁਲੀ ਖਲ ਦਾਨਨ ਜ੍ਯੋਂ ਨਭ ਬੀਚ ਉਡਾਈ.” (ਕ੍ਰਿਸਨਾਵ) 3. ਦੇਖੋ- ਖਰਲ ੩। 4. ਪ੍ਰਿਥਿਵੀ। 5. ਤਿਲ ਅਥਵਾ- ਸਰ੍ਹੋਂ ਆਦਿਕ ਦਾ ਫੋਗ, ਜੋ ਤੇਲ ਕੱਢਣ ਪਿੱਛੋਂ ਬਚ ਰਹਿੰਦਾ ਹੈ। 6. ਖ (ਆਕਾਸ਼) ਵਿੱਚ ਲੀਨ ਹੋਣ ਵਾਲਾ, ਸੂਰਜ। 7. ਆਕਾਸ਼ ਜੇਹਾ ਹੈ ਰੰਗ ਜਿਸ ਦਾ, ਤਮਾਲ ਬਿਰਛ। 8. ਵਿ. ਨੀਚ. ਦੁਸ਼੍ਟ. “ਖਲ ਮੂਰਖ ਤੇ ਪੰਡਿਤ ਕਰਬੋ.” (ਸਾਰ ਕਬੀਰ) 9. ਨਿਰਦਯ. ਬੇਰਹਮ। 10. ਦੇਖੋ- ਖੱਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits