Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖapāv-hi. 1. ਔਖਾ ਕਰਦੇ ਹਨ, ਦੁੱਖੀ ਕਰਦੇ ਹਨ। 2. ਨਾਸ ਕਰਨਾ, ਮੇਟਨਾ, ਖਤਮ ਕਰਨਾ। 1. torment, trouble. 2. destroy, wreck.
ਉਦਾਹਰਨਾ:
1. ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥ Raga Maaroo 1, Solhaa 5, 14:2 (P: 1025).
ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥ (ਦੁਖੀ ਕਰਨਾ). Raga Maaroo 1, Solhaa 9, 14:3 (P: 1029).
2. ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕ ਤਿਲੁ ਰੰਗ ॥ Raga Maaroo 5, Solhaa 11, 15:3 (P: 1083).

.

© SriGranth.org, a Sri Guru Granth Sahib resource, all rights reserved.
See Acknowledgements & Credits