Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖan(i). ਪੁੱਟ/ਉਖਾੜ ਕੇ। dig out, shed, remove. ਉਦਾਹਰਨ: ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗ੍ਯ੍ਯਾਨ ਜਾਹਿ ਦਰਸ ਦੁਆਰ ॥ Sava-eeay of Guru Angad Dev, 2:1 (P: 1391).
|
SGGS Gurmukhi-English Dictionary |
[Var.] From Khana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਸ਼ਣ ਮੇ. ਪਲ ਵਿੱਚ। 2. ਖਨਨ ਕਰਕੇ. ਖੋਦਕੇ. ਖੁਰਚਕੇ. “ਕਾਲੁਖ ਖਨਿ ਉਤਾਰ.” (ਸਵੈਯੇ ਮਃ ੨ ਕੇ) 3. ਸੰ. ਨਾਮ/n. ਖਾਨਿ. ਕਾਨ. ਧਾਤੁ ਅਤੇ ਰਤਨਾਂ ਦੇ ਨਿਕਲਣ ਦਾ ਥਾਂ (Mine). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|