Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖaṯ(u). 1. ਲਿਖਤ, ਮਾਲਕੀ ਦਾ ਪ੍ਰਮਾਣ, ਪਟਾ। 2. ਲੇਖਾ। 1. deed. 2. account. ਉਦਾਹਰਨਾ: 1. ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸੁ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ Raga Bilaaval 4, Vaar 9:4 (P: 853). 2. ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥ (ਲਿਖਤ, ਲੇਖਾ). Salok, Kabir, 208:2 (P: 1375).
|
SGGS Gurmukhi-English Dictionary |
[1. Ara. n. 2. n.] 1. letter note. 2. (from P. Khātā) account of deeds
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਖਤ ੪-੫-੬. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|