Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖat-hi. 1. ਛੇ (ਸਾਸਤ੍ਰ)। 2. ਖਟਦੇ/ਕਮਾਂਦੇ ਹਨ। 1. six schools of hindu philosophy. 2. earn. ਉਦਾਹਰਨਾ: 1. ਚਾਰਿ ਬਿਨਾਸੀ ਖਟਹਿ ਬਿਨਾਸੀ ਇਕਿ ਸਾਧ ਬਚਨ ਨਿਹਚਲਾਧਾ ॥ Raga Saarang 5, 6, 2:2 (P: 1204). 2. ਲਾਹਾ ਜਗ ਪਹਿਲੇ ਖਟਹਿ ਜਿਨ ਹਰਿ ਧਨੁ ਰਾਸਿ ॥ Raga Gaurhee 5, Vaar 15:1 (P: 321).
|
|