Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaᴺchū-ā. ਕਚ/ਕੰਚ ਦਾ, ਝੂਠਾ। false glass.
ਉਦਾਹਰਨ:
ਤਿਤੁ ਲਾਗੇ ਕੰਚੂਆ ਫਲ ਮੋਤੀ ॥ Raga Gaurhee, Kabir, 9, 1:3 (P: 325).

Mahan Kosh Encyclopedia

ਸੰ. कञ्चुक ਕੰਚੁਕ ਨਾਮ/n. ਘੁੰਘਚੀ. ਲਾਲੜੀ. ਰੱਤਕ. “ਲਾਗੇ ਕੰਚੂਆ ਫਲ ਮੋਤੀ.” (ਗਉ ਕਬੀਰ) ਭਾਵ- ਅਵਗੁਣ ਅਤੇ ਸ਼ੁਭਗੁਣ। 2. ਕਰੰਜੂਆ. ਮੀਚਕਾ. ਕੰਡੇਦਾਰ ਇੱਕ ਪੌਦਾ, ਜੋ ਬਹੁਤ ਕੌੜਾ ਹੁੰਦਾ ਹੈ. ਇਸ ਦੇ ਪੱਤੇ ਰਗੜਕੇ ਤਾਪ ਦੂਰ ਕਰਨ ਲਈ ਪਿਆਏ ਜਾਂਦੇ ਹਨ. ਦੋਖੇ, ਕਰੰਜੂਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits