Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karẖi-ā. ਝੂਰਦੇ, ਚਿੰਤਾਤੁਰ ਹੁੰਦੇ। grieve. ਉਦਾਹਰਨ: ਨਾ ਓਹੁ ਬਿਨਸੈ ਨਾ ਹਮ ਕੜਿਆ ॥ (ਝੂਰਦੇ, ਚਿੰਤਾਤੁਰ ਹੁੰਦੇ). Raga Aaasaa 5, 83, 1:2 (P: 391).
|
SGGS Gurmukhi-English Dictionary |
[Var.] From Kari
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਬੰਨ੍ਹਿਆ. ਬੰਧਨਾਂ ਵਿੱਚ ਫਸਿਆ. “ਲਿਖਿ ਲਿਖਿ ਪੜਿਆ ਤੇਤਾ ਕੜਿਆ.” (ਵਾਰ ਆਸਾ) ਪੜ੍ਹਨ ਦਾ ਫਲ ਹੈ ਬੰਧਨਾਂ ਤੋਂ ਮੁਕਤ ਹੋਣਾ, ਪਰ ਵਿਚਾਰ ਬਿਨਾ ਲੋਕ ਜਿਉਂ ਜਿਉਂ ਪੜ੍ਹਦੇ ਹਨ, ਤਿਉਂ ਤਿਉਂ ਹੌਮੈ ਦੇ ਬੰਧਨਾਂ ਵਿੱਚ ਬੰਨ੍ਹੇ ਜਾਂਦੇ ਹਨ। 2. ਕੜ੍ਹਿਆ. ਤਪਿਆ. ਰਿੱਝਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|