Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karẖki-o. ਗਜਿਆ, ਆ ਧਮਕਿਆ, ਭਿਅੰਕਰ ਅਵਾਜ਼ ਨਾਲ ਪ੍ਰਗਟ ਹੋਣਾ। thunders, roars. ਉਦਾਹਰਨ: ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥ Raga Bhairo 5, 54, 1:2 (P: 1152).
|
|