Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karẖ-ī-ai. ਕੜ੍ਹੀਏ, ਖਿਝੀਏ। worry, be irritated. ਉਦਾਹਰਨ: ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥ Raga Gond 4, 5, 1:2 (P: 861).
|
Mahan Kosh Encyclopedia |
ਕੜ੍ਹੀਏ. ਤਪੀਏ. ਰਿੱਝੀਏ. ਦੁਖੀ ਹੋਈਏ. “ਤਾ ਮੇਰੇ ਮਨੁ, ਕਾਇਤੁ ਕੜਈਐ?” (ਗੌਂਡ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|