Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karikẖe. ਨਾਸ ਕਰ ਦਿਆਂ/ਪੁੱਟ ਸੁੱਟਾਂ। destroy, uproot. ਉਦਾਹਰਨ: ਜਿਨ ਕਉ ਤੁਮ ਹਰਿ ਰਾਖਹੁ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ॥ (ਖਿਚ ਦਿਤੇ, ਪੁਟ ਸੁਟੇ). Raga Nat-Naraain 4, 3, 4:1 (P: 976).
|
Mahan Kosh Encyclopedia |
ਕਰਸ਼ਣ ਕੀਤੇ. ਵਾਹੇ. ਪੁੱਟੇ. “ਸਭ ਤਿਨ ਕੇ ਪਾਪ ਕ੍ਰਿਖੇ.” (ਨਟ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|