Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kou. 1. ਕਉ, ਨੂੰ। 2. ਦਾ। 3. ਲਈ, ਵਾਸਤੇ। 1. to. 2. of. 3. for.
ਉਦਾਹਰਨਾ:
1. ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ Raga Maajh 5, Baaraa Maaha-Maajh, 5:6 (P: 134).
2. ਅੰਤਰਿ ਰਤਨ ਪਦਾਰਥ ਹਿਤ ਕੌ ਦੁਰੈ ਨ ਲਾਲ ਪਿਆਰੀ ॥ Raga Saarang 1, 3, 4:1 (P: 1198).
ਤਿਨ ਕੌ ਅਵਤਾਰੁ ਭਯਊ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥ (ਤਿੰਨਾਂ ਦਾ). Sava-eeay of Guru Ramdas, Bal, 3:3 (P: 1405).
3. ਉਦਮੁ ਕਰਉ ਦਰਸਨੁ ਪੇਖਨ ਕੌ ਕਰਮਿ ਪਰਾਪਤਿ ਹੋਇ ॥ (ਨੂੰ, ਲਈ). Raga Saarang 5, 97, 1:2 (P: 1223).
ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥ (ਲਈ). Sava-eeay of Guru Ramdas, ਮਬੁ 5:3 (P: 1404).

SGGS Gurmukhi-English Dictionary
[P. prep.] Of
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵ੍ਯ. ਦਾ. ਕਾ. ਦੇਖੋ- ਕਉ. “ਪਦਾਰਥ ਹਿਤ ਕੌ ਦੁਰੈਨ.” (ਸਾਰ ਮਃ ੧) “ਭਗਤਿ ਜੋਗ ਕੌ ਜੈਤਵਾਰ.” (ਸਵੈਯੇ ਮਃ ੫ ਕੇ) 2. ਕ੍ਰਿ.ਵਿ. ਕਦ. ਕਬ. ਦੇਖੋ- ਕੌਲੌ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits