Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kosro. ਕੋਹ। unit of distance, (about. 2.4 K.M.). ਉਦਾਹਰਨ: ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ Raga Sorath 5, 61, 1:2 (P: 624).
|
SGGS Gurmukhi-English Dictionary |
[Var.] From Kosa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕੋਸ ਮਾਤ੍ਰ. ਕੋਸ ਭਰ. “ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ.” (ਸੋਰ ਮਃ ੫) ਲਾਲ (ਪਿਆਰੇ) ਵੱਲ ਜਦ ਇੱਕ ਕੋਹਮਾਤ੍ਰ ਸਫਰ ਤੈ ਕੀਤਾ, ਤਦ ਚਤੁਰ ਪਤ੍ਰਹਾਰ (ਕਾਸਿਦ) ਆਮਿਲਿਆ. ਭਾਵ- ਗੁਰੂ ਮਿਲੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|