Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Koḏa-u. ਕੋਧਰਾ, ਇਕ ਅਨਾਜ ਜਿਸ ਦੇ ਆਟੇ ਦੀ ਰੋਟੀ ਗਰੀਬ ਲੋਕ ਖਾਂਦੇ ਹਨ। coarse grain, cereal, paspalum scrobiculalam.
ਉਦਾਹਰਨ:
ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ ॥ Raga Goojree, Kabir, 1, 1:2 (P: 524).

SGGS Gurmukhi-English Dictionary
[P. n.] (from Sk. Kodrava) Kodharā, a kind of millet
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਕੋਦਵ ਅਥਵਾ- ਕੋਦ੍ਰਵ. ਨਾਮ/n. ਕੋਦਾ. ਕੋਦੋ. ਕੋਧ੍ਰਾ. ਬਾਥੂ ਜੇਹਾ ਇੱਕ ਘਾਹ, ਜਿਸ ਦਾ ਦਾਣਾ ਗਰੀਬ ਲੋਕ ਰਿੰਨ੍ਹਕੇ ਅਥਵਾ ਪੀਹਕੇ ਆਟੇ ਦੀ ਰੋਟੀ ਪਕਾਕੇ ਖਾਂਦੇ ਹਨ. Paspalum Scrobiculatam. “ਕੋਦਉ ਕੋ ਭੁਸ ਖਈ ਹੈ.” (ਗੂਜ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits