Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaise. 1. ਕਿਵੇਂ। 2. ਕੀ। 1. how, in what way. 2. whsat.
ਉਦਾਹਰਨਾ:
1. ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ Raga Sireeraag 1, 31, 1:1 (P: 25).
2. ਕਹਿ ਰਵਿਦਾਸ ਕਹਾ ਕੈਸੇ ਕੀਜੈ ॥ (ਕੀ ਕਰੀਏ). Raga Jaitsaree Ravidas, 1, 6:1 (P: 710).

Mahan Kosh Encyclopedia

(ਕੈਸਾ, ਕੈਸਿਕ, ਕੈਸੀ, ਕੈਸੋ) ਕ੍ਰਿ.ਵਿ. ਕਿਸ ਤਰਾਂ ਦਾ. ਕੇਹੋ ਜੇਹਾ. ਕਿਸ ਪ੍ਰਕਾਰ ਸੇ. ਕਿਸ ਤਰਾਂ. “ਕੈਸੇ ਹਰਿਗੁਣ ਗਾਵੈ?” (ਵਡ ਅ: ਮਃ ੩) ਕੇਹੋ ਜੇਹੀ. ਕੇਹੀ। 2. ਕੈਸੀ ਸ਼ਬਦ “ਜੈਸੀ” ਅਰਥ ਵਿੱਚ ਭੀ ਆਇਆ ਹੈ. “ਛਪਾ ਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ.” (ਅਕਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits