Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kehā. ਕਿਹੋ ਜਿਹਾ, ਕਿਸ ਪ੍ਰਕਾਰ ਦਾ। of what type, which.
ਉਦਾਹਰਨ:
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ Japujee, Guru Nanak Dev, 27:1 (P: 6).
ਉਦਾਹਰਨ:
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥ (ਕਿਵੇ ਦਾ, ਕਿਸ ਹਾਲ ਵਿਚ ਹੁੰਦਾ). Raga Sireeraag 1, 8, 4:1 (P: 17).
ਤੂੰ ਮੇਰਾ ਰਾਖਾ ਸਭਨੀ ਥਾਈਂ ਤਾ ਭਉ ਕੇਹਾ ਕਾੜਾ ਜੀਉ ॥ (ਕਾਹਦੀ). Raga Maajh 5, 31, 1:3 (P: 103).

SGGS Gurmukhi-English Dictionary
[P. adj.] Of what sort
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ.ਵਿ. ਕੈਸਾ. ਕਿਸ ਪ੍ਰਕਾਰ ਦਾ। 2. ਕੈਸੇ. ਕਿਉਂਕਰ. “ਬੁਰਾ ਕਰੇ ਸੋ ਕੇਹਾ ਸਿਝੈ?” (ਸਵਾ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits