Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kelā. 1. ਕਲੋਲ, ਚੋਜ, ਖੁਸ਼ੀਆਂ। 2. ਕੇਲਾ, ਇਕ ਫਲ। 1. merriments, frolics, pleasures. 2. plantain.
ਉਦਾਹਰਨਾ:
1. ਸਬਦਿ ਅਨੰਦ ਕਰੇ ਸਦ ਕੇਲਾ ॥ Raga Maajh 5, 10, 1:2 (P: 97).
ਓਸੁ ਅਨੰਦੁ ਤ ਹਮ ਸਦ ਕੇਲਾ ॥ (ਖੁਸ਼ੀ). Raga Aaasaa 5, 83, 2:4 (P: 391).
ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥ (ਅਨੰਦ). Raga Dhanaasaree 5, 2, 4:2 (P: 671).
2. ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥ Raga Raamkalee, Kabir, 12, 1:1 (P: 972).

English Translation
n.m a decorative garden plant, Plantago major, also called plantain.

Mahan Kosh Encyclopedia

ਵਿ. ਇਕੇਲਾ ਦਾ ਸੰਖੇਪ. ਨਿਰਲੇਪ. ਅਸੰਗ. “ਮਹਾ ਅਨੰਦ ਕਰੇ ਸਦ ਕੇਲਾ.” (ਆਸਾ ਨਾਮਦੇਵ) 2. ਨਾਮ/n. ਕਦਲੀ. ਰੰਭਾ. ਅੰ. Plantain. L. Musa Sapਇntum. ਅ਼. ਮੋਜ਼. ਕੇਲੇ ਦਾ ਬੂਟਾ ਅਤੇ ਫਲ ਸਾਰੇ ਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ. “ਕੇਲਾ ਪਾਕਾ ਝਾਰਿ.” (ਰਾਮ ਕਬੀਰ) ਕੰਡੀਲੇ ਝਾੜ ਵਿੱਚ ਪੱਕਾ ਕੇਲਾ ਮੰਨ ਰੱਖਿਆ ਹੈ। 3. ਦੇਖੋ- ਕੇਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits