Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Keṯ(u). 1. ਕਿਸ ਲਈ, ਕਾਹਨੂੰ। 2. ਕਿਸੇ। 3. ਨਿਸ਼ਾਨ, ਝੰਡਾ ਭਾਵ ਰਾਜ। 1. why. 2. any, no, of no avail. 3. flag.
ਉਦਾਹਰਨਾ:
1. ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ Raga Sireeraag 4, Vaar 5:4 (P: 84).
2. ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ Raga Maajh 5, Baaraa Maaha-Maajh, 7:2 (P: 134).
3. ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥ Raga Dhanaasaree 5, 17, 12 (P: 675).

SGGS Gurmukhi-English Dictionary
[Var.] From Keta
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕਿਸ. “ਕਰਿ ਅਨਰਥ ਦਰਬ ਸੰਚਿਆ, ਸੋ ਕਾਰਜ ਕੇਤੁ?” (ਵਾਰ ਜੈਤ) 2. ਸੰ. ਨਾਮ/n. ਨਿਸ਼ਾਨ. ਧੁਜਾ. “ਜਿਨਿ ਦੁਖ ਕਾ ਕਾਟਿਆ ਕੇਤੁ.” (ਧਨਾ ਮਃ ੫) ਭਾਵ- ਦੁੱਖ ਦਾ ਰਾਜ ਦੂਰ ਕਰ ਦਿੱਤਾ। 3. ਪੁਰਾਣਾਂ ਅਨੁਸਾਰ ਇੱਕ ਗ੍ਰਹ, ਜੋ ਸਿੰਹਿਕਾ ਦੇ ਉਦਰ ਤੋਂ ਵਿਪ੍ਰਚਿੱਤਿ ਦਾਨਵ ਦਾ ਪੁਤ੍ਰ ਹੈ. ਇਸ ਦੀ ਨੌ ਗ੍ਰਹਾਂ ਵਿੱਚ ਗਿਣਤੀ ਹੈ. ਦੇਖੋ- ਨਵਗ੍ਰਹ। 4. ਰੋਗ। 5. ਪੂਛਲ ਤਾਰਾ. ਬੋਦੀ ਵਾਲਾ ਤਾਰਾ. Comet। 6. ਸਰਦਾਰ. ਮੁਖੀਆ। 7. ਬਾਉਨਾ. ਵਾਮਨ। 8. ਦੇਖੋ- ਕੇਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits