Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Keṯ. 1. ਕਿਤਨੇ ਹੀ (ਗਿਣਤੀ ਵਿਚ)। 2. ਕਿਨੀ, ਕਿਸ ਕਦਰ, ਕਿਤਨੀ ਕੁ। 1. how many. 2. how much.
ਉਦਾਹਰਨਾ:
1. ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥ Raga Gaurhee 5, Baavan Akhree, 26:2 (P: 255).
2. ਮਾਨੁਖ ਕੀ ਕਹੁ ਕੇਤ ਚਲਾਈ ॥ Raga Aaasaa 5, 79, 2:2 (P: 390).

SGGS Gurmukhi-English Dictionary
[Desi adj.] How much, how many, however much, however many; Desi pro. Whom, any
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਕਿਯੰਤ. ਕਿਤਨੇ. “ਊਠਿ ਸਿਧਾਰੇ ਕੇਤ.” (ਬਾਵਨ) 2. ਕਿਤਨੀ. ਕਿਸ ਕ਼ਦਰ. “ਮਾਨੁਖ ਕੀ ਕਹੁ ਕੇਤ ਚਲਾਈ?” (ਆਸਾ ਮਃ ੫) “ਗੁਣ ਨਾਇਕਾ! ਗੁਣ ਕਹੀਐ ਕੇਤ?” (ਬਿਲਾ ਮਃ ੫) 3. ਕਿਸੇ. “ਕਾਰਜ ਨਾਹੀ ਕੇਤ.” (ਮਾਝ ਬਾਰਹਮਾਹਾ) 4. ਕ੍ਯੋਂ (ਕਿਉਂ). “ਤਾਂ ਡਰੀਐ ਕੇਤ?” (ਮਃ ੪ ਵਾਰ ਸ੍ਰੀ) 5. ਸੰ. ਘਰ। 6. ਅਸਥਾਨ। 7. ਬੁੱਧਿ। 8. ਸੰਕਲਪ। 9. ਅੰਨ। 10. ਧੁਜਾ. ਝੰਡਾ. ਕੇਤੁ ਅਤੇ ਕੇਤ ਦੋਵੇਂ ਸ਼ਬਦ ਸਹੀ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits