Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kūrẖ(i). 1. ਝੂਠਾ। 2. ਝੂਠ। 1. false. 2. falsehood.
ਉਦਾਹਰਨਾ:
1. ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ (ਝੂਠੇ ਦਾ). Raga Aaasaa 1, Vaar 10ਸ, 1, 1:6 (P: 468).
2. ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ ॥ (ਝੂਠ). Raga Sireeraag 3, 53, 2:4 (P: 34).
ਪਚਿ ਪਚਿ ਬੂਡਹਿ ਕੁੜੂ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥ (ਕੂੜ ਦੇ ਕਾਰਨ). Raga Maaroo 1, Solhaa 5, 15:3 (P: 1025).

Mahan Kosh Encyclopedia

ਝੂਠ ਕਰਕੇ. ਝੂਠ ਨਾਲ. “ਕੂੜਿ ਵਿਗੁਤੀ, ਤਾ ਪਿਰਿ ਮੁਤੀ.” (ਗਉ ਛੰਤ ਮਃ ੩) 2. ਝੂਠੇ ਦਾ. “ਕੂੜਿ ਕੂੜੈ ਨੇਹੁ ਲਗਾ.” (ਵਾਰ ਆਸਾ) ਝੂਠੇ ਦਾ ਝੂਠ ਨਾਲ (ਭਾਵ- ਅਸਤ੍ਯ ਪਦਾਰਥਾਂ ਨਾਲ) ਸਨੇਹ ਲੱਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits