Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kūjā. 1. ਰੰਗਾਸਗਰ, ਦਸਤੇ ਵਾਲਾ ਲੋਟਾ। 2. ਮਿਸਰੀ। 1. jug, water container with handle, ablution pot. 2. crystalline sugar.
ਉਦਾਹਰਨਾ:
1. ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥ Raga Maaroo 5, Solhaa 12, 10:2 (P: 1084).
2. ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥ Raga Gaurhee 1, 13, 4:3 (P: 155).

SGGS Gurmukhi-English Dictionary
[n.] (from Per. Kūzaha) 1. a small earthen pot. 2. lump of sugar crystallized in a semi-globular earthen pot
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [کُوزہ] ਕੂਜ਼ਹ. ਨਾਮ/n. ਦਸਤੇ ਵਾਲਾ ਲੋਟਾ. ਗੰਗਾਸਾਗਰ. “ਪੁਰਾਬ ਖਾਮ ਕੂਜੈ.” (ਮਃ ੧ ਵਾਰ ਮਲਾ) ਪੁਰ- ਆਬ-ਖ਼ਾਮ ਕੂਜੈ. ਖ਼ਾਮ (ਕੱਚੇ) ਕੂਜ਼ੇ (ਦੇਹ) ਵਿੱਚ ਆਬ (ਚੇਤਨਸੱਤਾਰੂਪ ਜਲ) ਪੂਰਣ ਹੈ. “ਕੂਜਾ ਬਾਂਗ ਨਿਵਾਜ ਮੁਸਲਾ.” (ਬਸੰ ਅ: ਮਃ ੧) 2. ਮਿਸ਼ਰੀ ਦਾ ਕੁੱਜਾ. “ਕੂਜਾ ਮੇਵਾ ਮੈ ਸਭਕਿਛੁ ਚਾਖਿਆ.” (ਗਉ ਮਃ ੧) 3. ਜੰਗਲੀ ਚਿੱਟਾ ਗੁਲਾਬ. “ਫੂਲ ਗੁਲਾਬ ਕੇਵੜਾ ਕੂਜਾ.” (ਰਘੁਰਾਜ) 4. ਸੰ. ਮੋਤੀਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits