Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kūk. 1. ਪੁਕਾਰ, ਫਰਿਆਦ, ਵਾਹਰ। 2. ਰੋਣਾ, (ਭਾਵ)। 3. ਢੰਡੋਰਾ (ਮਹਾਨਕੋਸ਼); ਪਹੁੰਚ (ਸ਼ਬਦਾਰਥ); ਰੌਲਾ (ਮਰਯਾਦਾ ਚਲਾਉਣ ਦਾ) (ਦਰਪਣ)। 1. shrieks. 2, cries. 3. proclamation.
ਉਦਾਹਰਨਾ:
1. ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ Raga Sireeraag 3, Asatpadee 25, 5:2 (P: 69).
ਨਾਨਕੁ ਆਖੈ ਕੂਕ ਨ ਹੋਈ ॥ (ਪੁਕਾਰ/ਫਰਿਆਦ ਦੀ ਲੋੜ ਨਹੀਂ ਰਹਿੰਦੀ). Raga Saarang 4, Vaar 13, Salok, 1, 1:4 (P: 1242).
2. ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ (ਰੋਣਾ, ਚੀਕਣਾ ਨਹੀਂ ਮੁਕਦਾ). Raga Sorath 4, Vaar 12, Salok, 3, 2:7 (P: 647).
3. ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥ Raga Malaar 3, 10, 5:4 (P: 1261).

SGGS Gurmukhi-English Dictionary
[n.] (from Sk. Kūjana) shout, whistle, loud cry
SGGS Gurmukhi-English Data provided by Harjinder Singh Gill, Santa Monica, CA, USA.

English Translation
n.f. shout, shriek, scream, cry esp. to call; whistle (of train).

Mahan Kosh Encyclopedia

ਨਾਮ/n. ਪੁਕਾਰ. “ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮੁ ਸੁਣੇ.” (ਆਸਾ ਮਃ ੧) 2. ਘੋਸ਼ਣਾ. ਢੰਡੋਰਾ. “ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ.” (ਮਲਾ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits