Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kumbẖak. ਯੋਗ ਦਰਸ਼ਨ ਅਨੁਸਾਰ ਪ੍ਰਾਣਾਯਾਮ ਦਾ ਇਕ ਪ੍ਰਕਾਰ ਜਿਸ ਅਨੁਸਾਰ ਚੀਚੀ ਊਂਗਲੀ ਤੇ ਅੰਗੂਠੇ ਨਾਲ ਨੱਕ ਦਬਾ, ਮੂੰਹ ਬੰਦ ਕਰ ਸਾਹ ਰੋਕਿਆ ਜਾਂਦਾ ਹੈ। one of the act of 'pranayam' in which pressing the nose with small fingure and shutting the mouth the breath is withhold.
ਉਦਾਹਰਨ:
ਪੂਰਕੁ ਕੁੰਭਕ ਰੇਚਕ ਕਰਮਾਤਾ ॥ Raga Gaurhee 5, Baavan Akhree, 16:2 (P: 253).

SGGS Gurmukhi-English Dictionary
[Sk. n.] The yogic exercise of closing nostrils with hand so as to suspend breathing
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕੁੰਭਕੁ) ਸੰ. कुम्भक. ਨਾਮ/n. ਕੁੰਭ ਘੜੇ ਨੂੰ ਜਿਵੇਂ- ਪਾਣੀ ਨਾਲ ਭਰੀਦਾ ਹੈ, ਤਿਵੇਂ ਪ੍ਰਾਣਾਂ ਨੂੰ ਅੰਦਰ ਖਿੱਚਕੇ ਭਰਨਾ, ਯੋਗ ਅਨੁਸਾਰ ਕੁੰਭਕ ਹੈ. ਅਨਾਮਿਕਾ (ਚੀਚੀ ਪਾਸ ਦੀ ਉਂਗਲ) ਅਤੇ ਅੰਗੂਠੇ ਨਾਲ ਨੱਕ ਫੜਕੇ ਪ੍ਰਾਣਾਂ ਨੂੰ ਰੋਕਣਾ. ਪ੍ਰਾਣ ਠਹਿਰਾਉਣੇ. “ਜਬ ਕੁੰਭਕੁ ਭਰਿਪੁਰਿ ਲੀਣਾ। ਤਹ ਬਾਜੇ ਅਨਹਦ ਬੀਣਾ.” (ਰਾਮ ਕਬੀਰ) 2. ਕੁਮ੍ਹਾਰ, ਜੋ ਕੁੰਭ ਨੂੰ ਕਰਦਾ ਹੈ. ਘਟਕਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits