Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kubijā. ਕੰਸ ਦੀ ਇਕ ਕੁਬੀ ਦਾਸੀ ਜੋ ਸਰੀਰ ਉਪਰ ਵਟਣਾ ਮਲਣ ਵਿਚ ਬੜੀ ਨਿਪੁੰਨ ਸੀ, ਕ੍ਰਿਸ਼ਨ ਜੀ ਨੇ ਉਸ ਦੇ ਪੈਰ ਦੇ ਅੰਗੂਠੇ ਉਤੇ ਪੈਰ ਰੱਖ, ਠੋਡੀ ਉਤਾਂਹ ਚੁੱਕ ਉਸ ਦਾ ਕੁੱਬ ਦੂਰ ਕੀਤਾ। hunchbacked maid of Sri Krishan Ji. ਉਦਾਹਰਨ: ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ Raga Gaurhee Ravidas, 1, 1:1 (P: 345). ਕੁਬਿਜਾ ਉਧਰੀ ਅੰਗੁਸਟ ਧਾਰ ॥ Raga Basant 5, Asatpadee, 1, 3:2 (P: 1192).
|
SGGS Gurmukhi-English Dictionary |
[n.] Pump-backed woman, whose physical defect was removed by Lord Krishna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕੁਬਜਾ 2. “ਕੁਬਿਜਾ ਉਧਰੀ ਅੰਗੁਸਟ ਧਾਰ.” (ਬਸੰ ਅ: ਮਃ ੫) “ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ.” (ਗਉ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|